ਪਿਓ ਦੀ ਖੂਨ ਪਸੀਨੇ ਦੀ ਕਮਾਈ ਉਡਾਈ ਯਾਰਾਂ 'ਤੇ, ਉੱਤੋਂ ਰੱਚ ਲਿਆ ਖੌਫ਼ਨਾਕ ਡਰਾਮਾ |OneIndia Punjabi

2023-12-19 1

ਸ਼ੱਕੀ ਹਾਲਾਤਾਂ 'ਚ ਮਾਪਿਆਂ ਦਾ ਇਕਲੌਤਾ ਪੁੱਤ ਗਾਇਬ, ਪਤਨੀ ਨੂੰ IELTS ਸੈਂਟਰ ਛੱਡਣ ਮਗਰੋਂ ਨਹੀਂ ਪਰਤਿਆ ਘਰ ਵਾਪਸਪਿੰਡ ਖੈੜਾ ਬੇਟ ਦੇ ਵਸਨੀਕ 36 ਸਾਲਾਂ ਨੌਜਵਾਨ ਦੇ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ | ਦੱਸਿਆ ਗਿਆ ਸੀ ਕਿ ਜਸਵੰਤ ਸਿੰਘ ਆਪਣੀ ਪਤਨੀ ਨੂੰ ਕਪੂਰਥਲਾ ਵਿਖੇ ਆਈਲੈਟਸ ਸੈਂਟਰ ਛੱਡਣ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਉਸ ਦੀ ਗੱਡੀ ਨੇੜਲੇ ਪਿੰਡ ਸੁਰਖਪੁਰ ਤੋਂ ਬਰਾਮਦ ਹੋਈ ਹੈ, ਜਿਸ ਦੀਆਂ ਤਾਕੀਆਂ ਖੁੱਲੀਆਂ ਹੋਈਆਂ ਸਨ ਤੇ ਚਾਬੀ ਗੱਡੀ ਦੇ ਸਟੇਰਿੰਗ ਵਿੱਚ ਲੱਗੀ ਹੋਈ ਸੀ ਅਤੇ ਉਸਦੇ ਸੱਜੇ ਪੈਰ ਦਾ ਇੱਕ ਬੂਟ ਵੀ ਗੱਡੀ ਵਿੱਚੋਂ ਸ਼ੱਕੀ ਹਾਲਾਤਾਂ 'ਚ ਬਰਾਮਦ ਹੋਇਆ si ਸ ਦਈਏ ਕਿ ਜਸਵੰਤ ਮਾਪਿਆਂ ਦਾ ਇਕਲੌਤਾ ਪੁੱਤਰ ਹੈ।
.
The father's blood and sweat earned on his friends, a terrible drama unfolded from him.
.
.
.
#jaswantsingh #punjabnews #latestnews

Videos similaires